ਕੋਰਟ ਕੰਪਲੈਕਸ ਅੰਦਰ ਔਰਤ ਤੋਂ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਏਐਸਆਈ ਦੀ ਵੀਡੀਓ ਵਾਇਰਲ, ਮਾਮਲਾ ਦਰਜ਼

ਗੁਰਦਾਸਪੁਰ, 2 ਨਵੰਬਰ (ਮੰਨਣ ਸੈਣੀ)। ਨਸ਼ੇ ਦੇ ਮਾਮਲੇ ਵਿੱਚ ਜਮਾਨਤ ਕਰਵਾਉਣ ਦੇ ਬਦਲੇ ਵਿੱਚ ਇੱਕ ਔਰਤ ਤੋਂ ਕੋਰਟ ਕੰਪਲੈਕਸ ਦੇ ਅੰਦਰ ਕੋਲੋ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਏ.ਐਸ.ਆਈ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਨੇ ਇਸ ਤੇ ਫੌਰੀ ਐਕਸਨ ਲੈਂਦੇ ਹੋਏ ਆਪਣੇ ਹੀ ਪੰਜਾਬ ਪੁਲਿਸ ਦੇ ਮੁਲਾਜਿਮ ਖਿਲਾਫ ਕੇਸ ਦਰਜ ਕਰ … Continue reading ਕੋਰਟ ਕੰਪਲੈਕਸ ਅੰਦਰ ਔਰਤ ਤੋਂ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਏਐਸਆਈ ਦੀ ਵੀਡੀਓ ਵਾਇਰਲ, ਮਾਮਲਾ ਦਰਜ਼